ਤੀਜਾ ਕਮ ਕਦੇ ਨਾ ਹੋਆ ਦੋ ਵਿਚ ਉਮਰ ਹੈ ਬੀਤੀ,
ਯਾ ਤੇਰੇ ਨਾਲ ਇਸ਼੍ਕ਼ ਹੈ ਕਿੱਤਾ ਯਾ ਫੇਰ ਦਾਰੂ ਪੀਤੀ,
ਸੁੱਕੇ ਪੱਤੇ ਵਾਂਗੂ ਤੇਰੇਯਾ ਵਿਛੋੜੇਯਾ ਦੀ ਹਵਾ ਵਿਚ ਡੋਲਦੇ ਪਏ,
ਅਸੀਂ ਹੱਸੇਯਾ ਚ ਨੀਂਦ ਗਵਾਈ ਸ਼ਰਾਬ ਵਿਚੋਂ ਟੋਲਦੇ ਪਏ...
ਯਾਦ ਪਰਾਂ ਹੋਵੇ ਨਾ ਤੇ ਨੀਂਦ ਨੇੜੇ ਆਵੇ ਨਾ,
ਯਾ ਰੱਬਾ ਏਦਾਂ ਕੋਈ ਕਿੱਸੇ ਨੂੰ ਸਤਾਵੇ ਨਾ,
ਆ ਕੇ ਬੈਠੇ ਨੇ ਪਿਆਲੇ ਵਿਚ ਸਾਮਨੇ ਪਰ ਨਹਿਯੋ ਬੋਲਦੇ ਪਏ,

ਲਗਨੇ ਤੋਂ ਪਿਹਲਾਂ ਜਿਹੜਾ ਸੌਂ ਲੇਯਾ ਤੇ ਗਾ ਲੇਯਾ,
ਡਾਡੀਏ ਨੀ ਤੇਰਿਯਾ ਵਧੀਕਿਯਾ ਨੇ ਖਾ ਲੇਯਾ,
ਲੌਂਦੇ ਦਾਰੂ ਕੋਲ ਤੇਰਿਯਾ ਸ਼ਿਕਾਏਤਾਂ ਤੇ ਦੁਖ ਸੁਖ ਫੋਲਦੇ ਪਏ,

ਤੇਰੇ ਕਿੱਤੇ ਵਾਦੇਆ ਨੂੰ ਪੂਰਾ ਹੋਣਾ ਔਂਦਾ ਨਾ,
ਇਕ ਵੀ ਤਾ ਲਫ਼ਜ਼ ਤੱਸਲੀ ਦਾ ਤੇਯੌਂਦਾ ਨਾ,
ਸੱਚੀ ਤੇਰੇ ਵਾਂਗੂ ਝੂਠਿਏ ਨੀ ਤੇਰਿਯਾ ਹੀ ਚੀਠਿਆ ਫਰੋਲ੍ਦੇ ਪਏ,

ਮਰੇਯਾ ਬਰੋਬਾਰ ਤਾ ਤੁੰ ਹੀ ਕਰ ਛੱਡੇ ਨੀ,
ਚੰਗਾ ਹੋਵੇ ਦੋਸ਼ ਜੇ ਸ਼ਰਾਬ ਸਿਰ ਲੱਗੇ ਨੀ,
ਸੱਤਾ ਓਹ੍ਨਾ ਦਾ ਵੀ ਭਲਾ ਪੇਯਾ ਮੰਗ੍ਦਾ ਕੇ ਜਿਹੜੇ ਓਹਨੂੰ ਰੋਲ੍ਦੇ ਪਏ,

0 comments:
Post a Comment